ਐਕਸਟ੍ਰਾ ਡਿਜੀਟਲ 15 ਤੋਂ ਵੱਧ ਭਾਸ਼ਾਵਾਂ ਵਿੱਚ ਪੀਪੀਸੀ (Pay Per Click) ਪ੍ਰਬੰਧਨ, ਐੱਸਈਓ (Search Engine Optimization) ਅਤੇ ਵੈੱਬ ਵਿਕਾਸ ਪ੍ਰਦਾਨ ਕਰਦੀ ਹੈ ਸਮੇਤ ਚਾਈਨੀਜ਼ (ਬਾਇਡੂ) ਅਤੇ ਰੱਸ਼ੀਅਨ (ਯੈਨਡੈਕਸ) ਦੇ।
ਅਰਬੀ ਤੋਂ ਸਪੈਨਿਸ਼, ਅੰਗਰੇਜ਼ੀ ਤੋਂ ਪੋਰਟੂਗੀਜ਼, ਅਸੀਂ ਨਿਰੰਤਰ ਪੀਪੀਸੀ ਖਾਤਾ ਅਨੁਕੂਲਨ ਅਤੇ ਕੁਦਰਤੀ ਖੋਜ ਦੁਆਰਾ ਅੰਤਰ-ਰਾਸ਼ਟਰੀ ਵਪਾਰ ਲਈ ਮਿਆਰੀ ਰਹਿਨੁਮਾ ਪੈਦਾ ਕਰਦੇ ਹਾਂ। ਅਸੀਂ ਆਪਣੇ ਗਾਹਕਾਂ ਲਈ ਰਹਿਨੁਮਾਵਾਂ ਦੇ ਵਾਧੇ ਲਈ ਖੋਜ ਅਤੇ ਸਮਾਜਕ ਨੈੱਟਵਰਕ, ਦੋਹਾਂ ਉੱਤੇ ਕੰਮ ਕਰਦੇ ਹਾਂ।