Google Certified Partner

ਵੈੱਬਸਾਈਟ ਡਿਜ਼ਾਈਨ
ਇੰਟਰਨੈੱਟ ਮਾਰਕੀਟਿੰਗ
ਵੈੱਬਸਾਈਟ ਦੇਖ-ਰੇਖ


ਬਹੁ-ਭਾਸ਼ਾਈ ਵੈੱਬਸਾਈਟ ਅਤੇ ਮਾਰਕੀਟਿੰਗ

ਐਕਸਟ੍ਰਾ ਡਿਜੀਟਲ (Extra Digital) ਯੌਰਪੀਅਨ ਅਤੇ ਅੰਤਰ-ਰਾਸ਼ਟਰੀ ਵਪਾਰ ਨੂੰ ਬਹੁ-ਭਾਸ਼ਾਈ ਵੈੱਬਸਾਈਟ ਵਿਕਾਸ ਅਤੇ ਮਾਰਕੀਟਿੰਗ ਖੋਜ ਪ੍ਰਦਾਨ ਕਰਦੀ ਹੈ।

ਅੰਗਰੇਜ਼ੀ, ਜਰਮਨ, ਅਰਬੀ, ਚੀਨੀ, ਰੂਸੀ, ਜਾਪਾਨੀ ਅਤੇ ਹੋਰ ਕਈ ਭਾਸ਼ਾਵਾਂ ਵਿੱਚ ਸੰਪੂਰਨ ਸਮੱਗਰੀ ਪ੍ਰਬੰਧਨ ਸਮੇਤ ਵੈੱਬਸਾਈਟ।

ਬਹੁ-ਭਾਸ਼ਾਈ ਵੈੱਬਸਾਈਟ ਡਿਜ਼ਾਈਨ

ਵੈੱਬਸਾਈਟਾਂ ਲਈ ਡਾਟਾ ਏਕੀਕਰਨ

ਐਕਸਟ੍ਰਾ ਡਿਜੀਟਲ ਸਰਕਾਰੀ, ਸਥਾਨਕ ਅਧਿਕਾਰੀਆਂ ਅਤੇ ਨਿਗਮਿਤ ਵਪਾਰ ਲਈ ਡਾਟਾ ਐਂਟਰੀ, ਡਾਟਾ ਵਿਸ਼ਲੇਸ਼ਣ ਅਤੇ ਜਾਂਚ ਪੜਤਾਲ, ਅਤੇ ਡਾਟਾ ਪ੍ਰਦਰਸ਼ਨ ਦੁਆਰਾ ਆਨਲਾਈਨ ਸਿਸਟਮ ਬਣਾਉਂਦੀ ਹੈ।

ਮੁੱਖ ਕੁਸ਼ਲਤਾਵਾਂ ਵਿੱਚ ਸ਼ਾਮਲ ਹਨ ਸੰਪਰਕਯੋਗ ਮਿਆਰ, ਗੁੰਝਲਦਾਰ ਡਾਟਾ ਜ਼ਰੂਰਤਾਂ ਨਾਲ ਨਜਿੱਠਣਾ ਅਤੇ ਪਰਿਯੋਜਨਾਵਾਂ ਦੀ ਸਮੇਂ ਸਿਰ ਵੰਡ। ਅਸੀਂ ਵਧੀਆ ਦਿੱਖ ਵਾਲੇ ਅਤੇ ਪਰਸਪਰ ਸੰਵਾਦਾਤਮਕ ਵੈੱਬਸਾਈਟ ਬਣਾਉਣ ਲਈ ਆਪਣੀਆਂ ਅੰਦਰੂਨੀ ਪ੍ਰੋਗ੍ਰਾਮਿੰਗ ਅਤੇ ਵਿਸ਼ਲੇਸ਼ਣਾਤਮਕ ਕੁਸ਼ਲਤਾਵਾਂ ਦੀ ਵਰਤੋਂ ਕਰਦੇ ਹਾਂ।

ਵੈੱਬਸਾਈਟਾਂ ਲਈ ਡਾਟਾ ਏਕੀਕਰਨ


ਸਾਨੂੰ ਸੰਪਰਕ ਕਰੋ

+44 (0) 1227 68 68 98

ਸਾਨੂੰ ਸੰਪਰਕ ਕਰੋ

ਸਾਨੂੰ ਸੰਪਰਕ ਕਰੋ

ਈ-ਮੇਲ [email protected]

ISO 9001 ਵੈੱਬਸਾਈਟ ਡਿਜ਼ਾਈਨ

ISO9001 ਵੈੱਬਸਾਈਟ ਡਿਜ਼ਾਈਨ

Email usTel: +44 (0)1227 68 68 98